Tuesday, 12 April 2011

Dost Ni Badalde

Result Je Changa Hove:
Teacher: Hosiyar Jawak Hai
Maa: Rab Di Mehar Ho Gayi
Baapu: Putt Kihda Hai
Dost: Chal Daru Peen Chaliye…
Rusult Je Kharab Hove:
Teacher: Padhai Ch Dhiyan Ni Siga
Maa: Agg Lagge Es Mobile Nu
Baapu: Laadan Ne Bigaad Deya
Dost: Chal Daru Peen Chaliye…
Moral: Duniya Badal Jandi Hai Per Kade Dost Ni Badalde…

Sunday, 10 April 2011

ਦਰਦ ਬਹੁਤ ਹੇ ਦਿੱਲ ਵਿੱਚ

ਦਰਦ ਬਹੁਤ ਹੇ ਦਿੱਲ ਵਿੱਚ ਪਰ ਇਹਦਾ ਇਹਸਾਸ ਨਹੀ ਕਰਦੇ,
ਰੌਦਾ ਹੈ ਦਿੱਲ ਜਦ ਉਹ ਯਾਦ ਨਹੀ ਕਰਦੇ__
ਅਸੀ ਬਰਬਾਦ ਹੋ ਗਏ ਅੱਜ ਉਹਦੇ ਇਸ਼ਕ ਵਿੱਚ ਤੇ ਉਹ ਕਹਿ ਗਏ ਕਮਲਿਆ ਇਸ ਤਰਾ ਪਿਆਰ ਨਹੀ ਕਰਦੇ.........

ਯਾਰਾਂ ਨਾਲ ਬਹਾਰਾਂ

ਗਰੀਬ ਨਾਲ ਕੋਣ ਕਰਦਾ
ਪਿਆਰ,
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ
ਵੱਡੀਆਂ ਕਾਰਾਂ,
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,
ਬੰਦਾ ਜਿੱਤਣ ਬਾਰੇ
ਕਦੇ ਸੋਚਦਾ ਨਹੀਂ,
ਦੇਣ ਅਜਿਹੀਆਂ ਹਾਰਾਂ,'
ਤਾਂਹੀ ਤਾਂ "saini" ਹੋਰੀਂ ਪਿਆਰ ਨਾ
ਕਰਣ,
ਕਿਉ਼ਕਿ ਸਾਡੀਆਂ ਯਾਰਾਂ ਨਾਲ ਬਹਾਰਾਂ......

ਬੁਲੰਦੀਆਂ ਨੂੰ ਛੂਹਣਾ

ਬੁਲੰਦੀਆਂ ਨੂੰ ਛੂਹਣਾ, ਨਹੀ ਹੁੰਦਾ ਕਦੇ ਔਖਾ,
ਔਖਾ ਹੁੰਦਾ ਕਿਸਮਤ ਜਦ, ਮਾਰ ਜਾਂਦੀ ਹੈ,
ਪਾਪਾਂ ਦੇ ਭਾਗੀਦਾਰ ਘੱਟ ਨਹੀ ਦੁਨੀਆਂ 'ਚ,
ਕੀਤੀ ਨੇਕੀ ਡੁੱਬਦੇ ਨੂੰ,ਕਦੇ ਤਾਰ ਜਾਂਦੀ ਹੈ,
ਤੇਜ ਤੇ ਤਰਾਰ ਹੀ, ਬੱਚਦੇ ਜ਼ਮਾਨੇ ਵਿੱਚ,
ਬਹੁਤੇ ਭੋਲੇ ਨੂੰ ਵੀ ਦੁਨੀਆਂ, ਡਕਾਰ ਜਾਂਦੀ ਹੈ |

Saturday, 9 April 2011

Pagg To Bina Nahi Hundi Shaan Sikh Di

pagg to bina ni hundi shaan sikh di,
pagg wich hundi adhi jaan sikh di,
bina pagg to ni sohna sikh sajjda,
bina pagg to ki dasso, pehchan sikh di,

ihhe ser tere, guru ji da dita taj sohnian,
ais pagg thalle teri vaddi laaj sohnian
ais pagg layi hai hundi jaan qurban sikh di,

jaan de ke sikh, ihdi aan nu bachaunda-e,
akalaan da anha, jad koyi ihnu hath paunda-e,
fer nikaldi miyaano, "nindiye" kurpan sikh di,
pagg to bina ni hundi shaan sikh di

Hanju, honke, khushi

Hanju, honke, khushi..
Eh hi zindgi da dastoor,
palan vich ho geye khaab mere kach vangu choor,
jo si meri kal tak.,
oh ho geyi mere ton door,
khendi pyar ne kis se de meinu kar dita meinu choor,
tu vi hun bhul ja meinu jaroor,
ki dusa os kamli nu,
aaj "teji" ho geya majboor,
kita tenu pyar mein bhave betha tere ton doore,
par pyar jataun da thang nhi aunda si meinu hazoor,
eh zindgi kar jaani e kurban hun "teji" ne tere ton,
bhave dunyia jo margi kehe eh hi dunyia da dastoor.
Facebook for Business: How To Market Your Business on Facebook and Get More Sales, New Customers and Brand Awareness

ਜੇ ਬਿਛੜੋਗੇ ਸਾਡੇ ਕੋਲੋਂ ਤਾਂ ਇਹ ਯਾਦ ਰੱਖਣਾ

ਵਹਿਣਗੇ ਜੇ ਹਝੂੰ ਤਾਂ ਹੁਣ ਅਸੀਂ ਨਾਂ ਪੀ ਸਕਾਂਗੇ,
ਕੋਈ ਜ਼ਖਮ ਦਿਲ ਦਾ ਨਾਂ ਹੁਣ ਅਸੀਂ ਸੀ ਸਕਾਂਗੇ,
ਜੇ ਬਿਛੜੋਗੇ ਸਾਡੇ ਕੋਲੋਂ ਤਾਂ ਇਹ ਯਾਦ ਰੱਖਣਾ,
ਨਾਂ ਤੁਸੀਂ ਜੀਅ ਸਕੋਗੇ ਨਾਂ ਅਸੀਂ ਸੀ ਸਕਾਂਗੇ,

ਸਰਦਾਰ

ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,
ਮੰਗ ਕੇ ਲਿਆ ਕਦੇ ਹੱਥ ਨਹੀਓਂ ਅੱਡਿਆ..
ਜ਼ੁਲਮ ਕਿਸੇ ਪਾਪੀ ਦਾ ਨਾ ਅਸੀਂ ਕਦੇ ਸਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

...
ਕਰੀਏ ਜੇ ਫ਼ਿਰ ਕਰੀਏ 'ਹੀਰ-ਰਾਂਝੇ' ਜਿਹਾ ਪਿਆਰ,,
ਲੜੀਏ ਜੇ ਫ਼ਿਰ, ਦੇਇਐ 'ਭਗਤ' ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਅਸੀਂ ਥੁੱਕ ਕੇ ਕਦੇ ਵੀ ਚੱਟਦੇ ਨਹੀਂ,,
ਵੱਧ ਜਾਈਏ ਫ਼ਿਰ ਪਿਛ੍ਛੇ ਹੱਟਦੇ ਨਹੀਂ..
ਪਹੁੰਚ ਕੇ ਟਕਾਨੇ ਤੇ ਹੀ ਸਾਹ ਅਸੀਂ ਲੇੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਮੇਲਿਆਂ ਦੇ ਵਿੱਚ ਸਾਡੇ ਵੱਖਰਾ ਹੀ ਟੌਰ ਆ,,
ਖੇਡਾਂ ਦੇ ਵਿੱਚ ਕਿਹੜਾ ਸਾਡੇ ਤੋਂ ਮੁਹਰ ਆ..
ਪੈੰਦਿਆਂ ਧਮਾਲਾਂ,ਫ਼ਿਰ ਭੰਗੜੇ ਨੇ ਪੈੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......


ਪੱਗ ਬੰਨਦੇ ਹਾਂ ਜਦੋਂ ਪੋਚ-ਪੋਚ ਕਾਲੀ,,
ਉੱਤੇ ਕੁੜਤਾ , ਪੈਰੀਂ ਜੁੱਤੀ ਤਿੱਲੇ ਵਾਲੀ..
ਜਿਥੋਂ ਲੰਘ ਜਾਈਏ, ਸਾਰੇ ਤੱਕਦੇ ਨੇ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ.....

ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ

ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ

ਟੇਸ਼ਨ ਬਠਿੰਡੇ da

ਟੇਸ਼ਨ ਬਠਿੰਡੇ ਦਾ, ਸਰਾਂ ਨਾ ਨੂਰ ਮੇਹਲ ਜੇਸੀ,
ਤਾਲ ਤਲਵੰਡੀ ਦੀ ਤੇ ਮਸ਼ਹੂਰ ਜੂਤੀ ਡਲੇ ਦੀ,
ਮੇਰਠ ਜੇਹਾ ਗੁੜ ਬਾਬੂ, ਅੰਬ ਨਾ ਅਮਬਾਲੇ ਜੇਸੇ,
ਲੇਰਿਏ ਪਟਿਆਲੇ ਦੇ, ਜਨਾਨੀ ਜੋਗੇ ਰਲੇ ਦੀ....

ਦੁਖ ਵੀ ਬਥੇਰੇ, ਪਰੇਸ਼ਾਨਿਆ ਵੀ ਬੋਤ ਨੇ

ਦੁਖ ਵੀ ਬਥੇਰੇ, ਪਰੇਸ਼ਾਨਿਆ ਵੀ ਬੋਤ ਨੇ
ਪਾਲੇ ਵਿਚ ਲਾਬ ਬੜੇ, ਹਾਨਿਆ ਵੀ ਬੋਤ ਨੇ
ਤੰਗੀ ਤੇ ਗਰੀਬੀ ਥਲੇ, ਦਬਿਆ ਹੀ ਬੀਤ ਗਇਆ
ਜਾਗ ਉਤ੍ਹੇ ਐਸਿਆ, ਜਵਾਨੀਆ ਵੀ ਬੋਤ ਨੇ

ਖ਼ਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ

ਪਹਿਲਾਂ ਤਾਂ ਬਸ 'ਰਵੀ' ਨੂੰ ਸੋਨਾ ਮੇਰੀ ਜਾਨ ਕਹਿੰਦੀ ਸੀ,
ਹੁਣ ਖ਼ਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ।
ਪਹਿਲਾਂ ਤਾਂ ਅੱਧੀਆਂ ਬਾਹਾਂ ਵਾਲਾ ਸੂਟ ਪਾਉਣ ਤੋਂ ਵੀ ਸੰਘਦੀ ਸੀ,
ਹੁਣ ਦੇੜ ਗਿੱਠਾ ਟੌਪ ਪਾ ਕੇ ਚੰਡੀਗੜ ਦੀਆਂ ਸੜਕਾਂ ਤੇ ਮੇਲ੍ਹਦੀ ਏ।
ਖਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ।
ਪਹਿਲਾਂ ਤਾਂ EYE BROW ਵੀ ਨਹੀ ਬਣਵਾਉਂਦੀ ਸੀ,
ਹੁਣ ਤਾ ਸਟੇਪ ਕਟਿੰਗ ਕਰਵਾ ਕੇ SUKHNA LAKE ਲਾਗੇ ਟਹਿਲਦੀ ਏ।
ਖਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ।
ਸੰਧੂਆ ਪਿੰਡ ਪੱਟੀ ਵਾਲਿਆ ਤੂੰ ਤਾਂ ਇਟਲੀ ਜਾ ਕੇ ਵੀ ਨੀ ਬਦਲਿਆ,
ਤੇ ਉਹ ਚੰਡੀਗੜ ਜਾ ਕੇ ਸਟੈਂਡਰਡ ਵਧਾ ਕੇ ਚਹਿਲਦੀ ਏ,
ਹੁਣ ਖਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ।

ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ

ਔਕੜਾਂ ਨੂੰ ਦੇਖ ਕੇ ਜਦ ਵੀ ਮੁਸਕੁਰਾਂਦਾ ਹਾਂ ਮੈਂ,
ਮੰਜ਼ਿਲਾਂ ਦੇ ਹੋਰ ਨੇੜੇ ਖੁਦ ਨੂੰ ਪਾਂਦਾ ਹਾਂ ਮੈਂ,
ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ,
ਮਹਿਕੀਆਂ ਘੜੀਆਂ ਨੂੰ ਕੋਲ ਫਿਰ ਬੁਲਾਂਦਾ ਹਾਂ ਮੈਂ,

ਵੀਹ ਸਾਲਾਂ ਦੀ ਇਸ ਜ਼ਿੰਦਗੀ ਦੇ ਵਿੱਚ...

ਵੀਹ ਸਾਲਾਂ ਦੀ ਇਸ ਜ਼ਿੰਦਗੀ ਦੇ ਵਿੱਚ,
ਚਾਲੀ ਜਿੰਨੇ ਦਰਦ ਕਮਾਏ ਮੈਂ ..
ਇਸ ਉਮਰੇ ਕੁਝ ਆਪਣੇ ਖੋਏ ,
ਲਖ ਬੇਗਾਨੇ ਪਾਏ ਮੈਂ ,
ਪਹਿਲੇ ਸੋਲਾਂ ਬਚਪਨ ਖੇਡੇ
ਦੋ ਦੇ ਤਾਂ ਮੈਂ ਮਾਰੇ ਠੇਡੇ..
ਤੀਜਾ ਤੇਰੀ ਯਾਦ ਦਾ ਹਾਮੀ
ਚੌਥਾ ਜੀਈ ਜਾਂਦਾ ਏ
ਏਨੀ ਉਮਰੇ ਹਿਜਰ ਹੰਢਾ ਕੇ,
ਫਿਰ ਵੀ ਜੀਈ ਜਾਂਦਾ ਏ
ਤਾਂ ਹੀ ਹੁਣ ਨੈਣਾਂ ਚੋਂ ਨਹੀ
ਠੇਕੇ ਤੋਂ ਪੀਈ ਜਾਂਦਾ ਏ.....

Khoon

Eh jo dubiyan ne merian ungla apne e khoon ch.... 
Eh kacch de tukdian te Bhrosa krn di Sazza a.........

asar

Chup ha kise sabar nall Pathar na smjna....Dil te asar hoya "Ohdi" gal gal da.....

oh kudi

Oh ik Bachhe di tra a....... Jihnu "apne khilone" nall pyar ta...... Bs khedan di hadd tak>>

Meri umr

Zindgi " tu hi dass kiwe Tenu Pyar kra...
Teri hr "sUBAH" MERI uMR ghata dindi a..

bhul

O payala c jaher da main amrit smjan di bhul kar batha
oss di ik niki jahi muskaan nu main payar smjan di bhul kar batha
oss di choti jahi hammi nu umaar da karar smjan di bhul kar batha
o her var vade tod dindi main her var ossdi nadani jan chup kar batha
is bhul da mainu ehsa sila milya ooh jit ke lee gai sab kuj
te main sab kuj aapna her batha
chalo mainu is gal di narazzgi nahi hai oss naal
is jnam ch na sahi aggle jnam oss nu hi paan da vada rab naal kar batha

apne aap

kall main ohnu frolya'' apne aap'' vicho,


oh mainu hr jagah mile bass ek ''takdir'' ton bina..........

ਬਫ਼ਾ ਕਰਦੇ ਨੂੰ

ਬਫ਼ਾ ਕਰਦੇ ਨੂੰ ਏਸ ਚ’ ਮੈਨੂੰ ਕੋਈ ਪੁੱਛਦਾ ਹੀ ਨਹੀ ਸੀ
ਸਿਰਫ ਇੱਕ ਹਰਕਤ ਬੇ-ਬਫ਼ਾਈ ਦੀ ਮੈਨੂੰ ਮਸ਼ਹੂਰ ਕਰ ਗਈ.....

jeun da shounk c

is beparwa nu boht shounk c jeun da
hun te ik khaab tutan toh darde haan
apneya da sath shutan toh darde haan
boht shounk c jeun da
par
hun te jeunde ji zindgi de hatho zindgi de he luttan toh darde haan(je sohni ban poem fir mein likhi je nahi sohni bani fir kisi hor ne likhi )

ਦਸ ਏਦਾਂ ਕਿਉਂ

ਮਿਲ ਕੇ ਵੀ ਆਪਾਂ ਨਾਂ ਮਿਲ ਸਕੇ,
ਦਸ ਏਦਾਂ ਕਿਉਂ
ਤੇਰੇ ਨਾਲ ਪੈ ਗਏ ਮੀਲਾਂ ਦੇ ਫ਼ਾਂਸਲੇ,
ਦਸ ਏਦਾਂ ਕਿਉਂ
ਮੇਰੇ ਸੱਭ ਸੁਪਨੇ ਹੱਲ਼ੇ ਮੇਰੀਆਂ ਪਲਕਾਂ ਵਿੱਚ ਅਧੂਰੇ ਨੇ,
ਦਸ ਏਦਾਂ ਕਿਉਂ
ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ ਇਹ ਸਮਝਾ ਨਾ ਸਕਿਆ ,
ਦਸ ਏਦਾਂ ਕਿਉਂ............

ਕਹਿੰਦੀ ਤੈਨੂੰ ਸੌਂਹ ਮੇਰੀ

ਉਹ ਕਹਿੰਦੀ ਮੈਂ ਹਰ ਵੇਲੇ ਤੇਰੇ ਸੁਪਨੇ ਵਿੱਚ ਨਹੀਂ ਆ ਸਕਦੀ,,
ਐਨਾ ਯਾਦ ਨਾ ਮੈਨੂੰ ਸੋਖੀ ਕਰਿਆ ਕਰ,,
ਮੈਂ ਦੁਨੀਆਂ ਨਾਲ ਨਹੀਂ ਲੜ ਸਕਦੀ,,
ਐਨਾ ਪਿਆਰ ਨਾ ਵਾਂਗ ਝੱਲਿਆਂ ਮੈਨੂੰ ਕਰਿਆ ਕਰ,,
ਇਹ ਦੁਨੀਆ ਮਤਲਬ ਖ਼ੋਰੀ ਵੇ,,
ਕਹਿੰਦੀ ਤੈਨੂੰ ਸੌਂਹ ਮੇਰੀ,,
ਸਾਰਿਆਂ ਅੱਗੇ ਲੱਖੀ ਆਪਣੇ ਪਿਆਰ ਨੂੰ ਨਿਲਾਮ ਨਾ ਕਰਿਆ ਕਰ..

ਦਿਲ ਦੀ ਗੱਲ

ਦਿਲ ਦੀ ਗੱਲ ਦੱਸਣਾ ਚਾਹੁੰਦਾ ਹਾਂ,ਪਿਆਰ ਦਾ ਇਜਹਾਰ ਕਰਨਾ ਚਾਹੁੰਦਾ ਹਾਂ,
ਤੈਨੂੰ ਉਮਰ ਪਰ ਤੱਕਣਾ ਚਾਹੁੰਦਾ ਹਾ,ਕਰਦਾ ਹਾਂ ਪਿਆਰ ਤੈਨੂੰ ਇਹੀ ਤਾਂ
ਮੈ ਦੱਸਣਾ ਚਾਹੁੰਦਾ ਹਾਂ..

ਜਾ ਤਾਂ ਖੰਗੀਏ ਨਾ

ਜਾ ਤਾਂ ਖੰਗੀਏ ਨਾ,
ਲੀਕੋ ਲੰਗੀਏ ਨਾ,
ਮਥਾ ਲਾ ਲ਼ਿਆ ਜੇ ਤੇ ਮਾਫ਼ੀ ਮੰਗੀਏ ਨਾ...

ਪਰ ਵਫ਼ਾ ਦਾ ਪਾਲਣਾ ਹਰ ਆਦਮੀ ਦੇ ਵਸ ਨਹੀਂ

ਹੋਣੀ ਨੂੰ ਟਾਲਣਾ ਹਰ ਆਦਮੀ ਦੇ ਵਸ ਨਹੀਂ,
ਵਕਤ ਨੂੰ ਸੰਭਾਲਣਾ ਹਰ ਆਦਮੀ ਦੇ ਵਸ ਨਹੀਂ,
ਦੋਸਤੀ ਹੋਣਾ ਪਰਸ-ਪਰ ਬਾਤ ਹੈ ਬਿਲਕੁਲ ਜੁਦਾ,
ਪਰ ਵਫ਼ਾ ਦਾ ਪਾਲਣਾ ਹਰ ਆਦਮੀ ਦੇ ਵਸ ਨਹੀਂ,

har paase dikhe

har paase dikhe ,,jehnu bhulna main chaahvan
tu kujh nahi meri ohdi yaad nu samjhaavan
ohdi yaad kehndi,, ohde hunde vfaa main nibhaaungi
ohde vaangu tainu kde chad ke naa jaungi..

laare saanu maar gya..

saanu pugya na kise deyan saahvan vich rehna
bda mehnga pya uchhiyan hwaavan vich rehna
nikki soch teri peengh vaangu lmbiye
hulaare saanu maar gye
khake kasman tareekan den valiye
...ni laare saanu maar gya..

ਕੀ ਪਤਾ ਕੱਲ ਨੂੰ

ਕੀ ਪਤਾ ਫਿਰ ਇੰਨਾਂ ਅੱਖੀਆਂ ਵਿੱਚੋਂ ਇਹ ਪਿਆਰ ਦੀ ਬਰਸਾਤ ਹੋਵੇ ਕੇ ਨਾ ਹੋਵੇ,
ਕੀ ਪਤਾ ਫਿਰ ਇਸ ਜਨਮ ਵਿੱਚ ਦੁਬਾਰਾ ਮੁਲਾਕਾਤ ਹੋਵੇ ਕੇ ਨਾ ਹੋਵੇ,
ਇਕ ਵਾਰੀ ਤੈਨੂੰ ਗਲ ਨਾਲ ਲਾਉਣ ਦੀ,
ਘੁੱਟ ਕੇ ਗਲਵੱਕੜੀ ਪਾਉਣ ਦੀ ਰੀਜ ਜੋ ਬਾਕੀ ਏ,
ਕੀ ਪਤਾ ਕੱਲ ਨੂੰ ਇਸ ਦਿਲ ਦੀ ਧੱੜਕਨ ਦੁਬਾਰਾ ਧੱੜਕਣੀ ਹੋਵੇ ਕੇ ਨਾ ਹੋਵੇ.......

ਖਵਾਹਿਸ਼

ਇਹੋ ਖਵਾਹਿਸ਼ ਹੈ ਸਾਡੀ... 
ਤੁਹਾਨੂਂ ਹਰ ਪਾਸੇ ਜਿਤ ਮਿਲੇ....
ਬਸ ਇਕ ਆਪਣਾ ਦਿਲ ਸਾਨੂਂ ਹਾਰ ਦਿਓ ਜੀ !!

ਪਛਤਾਵਾ

ਹਾਦਸਾ-ਦਰ-ਹਾਦਸਾ ਜ਼ਿੰਦਗੀ ਗੁਜ਼ਰ ਗਈ...
ਚੀਜ਼ ਕੀਮਤੀ ਸੀ ਪਰ,ਉੱਡ ਲਗਾ ਕੇ ਪਰ ਗਈ
ਕਾਸ਼ ਪਹਿਲਾਂ ਜੀਣ ਦਾ ਹੁੰਦਾ ਸਹੀ ਸ਼ਊਰ ਕਿਤੇ
ਖਾਲੀ ਤਲੀ ਤੇ ਇੱਕ ਪਛਤਾਵਾ ਜਿਹਾ ਧਰ ਗਈ.....

jazba

rakhde ne jehre hora lye pyar da jazba


oh lok kde tutt ke bikhrde ne

jatt ashiq

Jatt ਆਸ਼ਿਕ਼ ਸਾਦਗੀ da ਨੀ ਬਾਕੀ ਗੱਲਾਂ diL ਚੋ kadh ਦੇ ....
ਸਾਡੇ ਨਾਲ laouniyan ਜੇ ਬਿੱਲੋ tan Formalitiya chad ਦੇ ....!!!

ਦਿਲ ਦੇ ਜ਼ਖ਼ਮ

Putt punjabi mawan de

Assi putt punjabi mawan de,maare khudgarj netawa de,
unj malak haan dariaawan de par khali payi chuwachi ae,
gal kouri hai par sacchi ae agg chare pase macchi ae,
jatt kyn khudkashiya karda ae,sapraya pee pee marda ae,
sir utte ena karja ae,akk ke hadd jandi tappi ae,
gal kouri ae par sacchi ae....
Aaj khara punjab sawali ae,aakhan vich gussa laali ae,
jihna layi zindari gaali ae,ohna churi dhon te rakhi ae,
gal kouri ae par sachi ae.....
tera khande tera handounde ne,tainu jar to vaddna chohande ne,
teri pith te waar chalounde ne,punjab eh nasal kupati ae,gal kouri ae par sacchi ae.....
Sun jatta jhooth na jani oye,tera lut ke le gye pani oye,
oh vekhan virla thani oye,teri fasal jado v pakki ae,
gal kouri ae par sacchi ae.....
Sun raj kakre waleya oye likh gaane waqt kappa laya oye,
tera desh nasse ne kha laya oye,payi hawa wagendi tatti ae,
gal kouri ae par sachi ae agg chare paase macchi ae....

kitaban wich kehnde phul todna mana hai

kitaban wich kehnde phul todna mana hai
baagan wich kehnde phul todna mana hai
phullan to keemti hai dil
par koi ni kehnda dil todna mana hai

chan da tukra

Dil nal Dil wataeya Si

Ankhan vich tenu wasaeya Si

nahi si pata tu injj karni

kanu dil be kadraa nal laeya Si....

Phir mein puchiya raab nu

kanu us nal menu milaeya

Si te kiyo usne menu apna pan dikheya Si...

Phir ditta raab ne jawab aago

menu ki mein eko hi chan da tukra Darti te banaeya Si..

.ਮਿਲ ਜਾਵੇ ਪਿਆਰ ਵਾਲੀ ਸਿਖਲਾਈ ਜਿੱਥੋਂ

ਜਦੋਂ ਮਨ ਕਿਤੇ ਹੋਰ ਤੇ ਖਿਆਲ ਕਿਤੇ ਹੋਰ ਹੁੰਦਾ,
ਦਿਲ ਤੇ ਦਿਮਾਗ ਉੱਤੇ ਚੱਲਦਾ ਨਾਂ ਜੋਰ ਹੁੰਦਾ,
ਜਾਨ ਕੱਢ ਲੈਂਦੀਆਂ ਸਿਕਾਇਤਾਂ ਹੋਣ ਜੇਹੜੀਆਂ.
ਪਿਆਰ ਬਣ ਜਾਂਦਾ ਜਦੋਂ ਪੈਰਾਂ ਵਿੱਚ ਬੇੜੀਆਂ,
ਬੰਦਸ਼ਾਂ ਨਸ਼ੀਹਤਾਂ ਨਾਲ ਰਿਸਤੇ ਨਹੀਂ ਚੱਲਦੇ.
...ਮਿਲ ਜਾਵੇ ਪਿਆਰ ਵਾਲੀ ਸਿਖਲਾਈ ਜਿੱਥੋਂ.
ਇਹੋ ਜਿਹੇ "ਬਖਸ਼ੀ" ਸਕੂਲ ਨਹੀਂਓਂ ਚਲਦੇ,

ਉਹਦੇ ਜਾਵਣ ਦਾ ਗਮ ਅਜੇ ਲਥਾ ਨਹੀਂ,

ਉਹਦੇ ਜਾਵਣ ਦਾ ਗਮ ਅਜੇ ਲਥਾ ਨਹੀਂ,
ਤੇ ਉਹਦੇ ਆਵਣ ਦਾ ਨਸ਼ਾ ਅਜੇ ਮੋਇਆ ਨਹੀਂ,
ਇਸੇ ਲਈ ਤੇ ਅਜੇ ਤਕ ਯਾਰੋ,
ਮੈਂ ਅਪਣੇ ਘਰ ਦੇ ਬੂਹੇ ਨੂੰ ਢੋਇਆ ਨਹੀਂ,

ਉਹਨੂੰ ਬਾਰਿਸ਼ ਵਿੱਚ ਭਿਜ਼ਣਾ ਪਸੰਦ ਹੈ

ਉਹਨੂੰ ਬਾਰਿਸ਼ ਵਿੱਚ ਭਿਜ਼ਣਾ ਪਸੰਦ ਹੈ ,ਤੇ ਮੇਨੂੰ ਭਿਜਦੀ ਹੋਈ ਉਹ,,,
ਉਹਨੁੰ ਹੱਸਣਾ ਪਸੰਦ ਹੈ ,ਤੇ ਮੇਨੁੰ ਸਿਰਫ ਹੱਸਦੀ ਹੋਈ ਉਹ,,,,

ਉਹਨੁੰ ਸਿਰਫ ਮੇਂ ਹੀ ਪਸੰਦ ਨਹੀ ,ਤੇ ਮੇਨੂੰ ਸਿਰਫ ਉਹ..........

Kahe Tan...*****

Kahe Tan Tere Naam Da Ik Jaam Ho Jaie

Tere Naam Di ik Khubsoorat Shaam Ho Jaie

Ujaale Apani Yaadan De Rehan Demi LAKHI Kol


Ki Pata Kis Raah Te Zindagi Di Shaam Ho Jaie..

ਤੇਰਾ ਨਖਰਾ ਮਾਣ ਨਹੀਂ

ਦਸਵੀਂ ਵਿੱਚੋਂ ਹਟਗੀ ਦਾ ਤੇਰਾ ਨਖਰਾ ਮਾਣ ਨਹੀਂ, ਜੇ ਸਾਲ ਕੁ ਕਾਲਜ ਲਾ ਲੈਂਦੀ ਤਾਂ ਕੀ ਹੁੰਦਾ.
ਦੇਸੀ ਜਿਹੇ ਨਾਲ ਲਾਕੇ ਹੀ ਤੇਰਾ ਨਖਰਾ ਮਾਣ ਨਹੀਂ, ਕੋਈ ਸਾਡੇ ਜਿਹਾ ਟਿਕਾਅ ਲੈਂਦੀ ਤਾਂ ਕੀ ਹੁੰਦਾ,

ਪਿੱਤਲ ਦੀ ਮੁੰਦਰੀ ਪਾਉਂਦੀ ਦਾ ਤੇਰਾ ਨਖਰਾ ਮਾਣ ਨਹੀ, ਸੋਨੇ ਦੀ ਕਿਧਰੇ ਪਾ ਲੈਂਦੀ ਤਾਂ ਕੀ ਹੁੰਦਾ?

ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ

ਹੋਕੇ ਪੰਜਾਬੀ, ਅੰਗਰੇਜੀ ਉੱਤੇ ਡੁੱਲ ਜਾਵੇ ਨਾ
ੳ ਵੇਖਿ,ਅ, ੲ, ਸ, ਹ ਭੁੱਲ ਜਾਵੇ ਨਾ,
ਰੱਬ ਦੇ ਸਮਾਨ ਹੁੰਦੀ ਮਾਂ ਬੋਲੀ ਅਪਣੀ
ਓ ਏ ਥੋਡੇ ਪੈਰਾਂ ਥੱਲੇ ਰੁਲ ਜਾਵੇ ਨਾ,

ਬੁਰਾ ਇਹਨੂੰ ਆਖ ਜੇਹੜਾ ਸਾਨੂੰ ਸਮਝਾਵੇ
ਇਹੋ ਜੇਹੇ ਬੰਦਿਆਂ ਦੇ ਕੋਲ ਨਾ ਖੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ
ਸੱਭ ਧਰਮਾਂ ਨੂੰ ਇੱਕੋ ਜਿੰਨਾ ਸਤਿਕਾਰ ਦਿਓ
ਗੁਰੂਆਂ ਸਿਖਾਇਆ ਸਾਨੂੰ ਪਿਆਰ ਵੱਟੇ ਪਿਆਰ ਦਿਓ,
ਹੋਜਿਓ ਸ਼ਹੀਦ ਲੋੜ ਪਵੇ ਜਦ ਕੌਮ ਨੂੰ
ਦੇਸ਼ ਦੀ ਆਜਾਦੀ ਲਈ ਸੱਭ ਕੁੱਝ ਵਾਰ ਦਿਓ

ਸੁਣ ਕੇ ਦਹਾੜਾਂ ਗਿੱਧੜਾਂ ਨੇ ਭੱਜ ਜਾਣਾ ਏ
ਡਰਿਓ ਨਾ ਅੱਗੇ ਹੋਕੇ ਸ਼ੇਰਾਂ ਵਾਂਗ ਲੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ

ਚੰਨ

ਚੰਨ ਚਾੰਨਣੀ ਰਾਤ ’ਚ ਇੱਕ ਹੋਰ ਚੰਨ ਦੀ ਉਡੀਕ ਮੈਂ ਕਰਦਾ ਹਾਂ,
ਸੁਣ ਸੋਹ੍ਣਿਆ ਤਾਰਿਆ ਵੇ, ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ......
ਅਖਰ ਥੋੜੇ ਨੇ, ਕੀ ਕੀ ਸਿਫ਼ਤ ਕਰਾਂ ਆਪਣੇ ਚੰਨ ਦੀ ਮੈ ,
ਜੀ ਕਰਦਾ ਹੁਣ ਕਹਿਦਾਂ, ਓਹਨੂੰ ਗੱਲ ਅਪਣੇ ਮੰਨ ਦੀ ਮੈਂ,

ਕਿੱਤੇ ਕਰਜੇ ਨਾ ਗੁੱਸਾ,ਇਸ ਗੱਲ ਤੋ ਥੋੜਾ ਮੈ ਡਰਦਾ ਹਾਂ ਵੇ,
ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ ,ਸੁਣ ਸੋਹ੍ਣਿਆ ਤਾਰਿਆ ਵੇ.

Is Zindagi Da Itbaar Ki Kariae

Is Zindagi Da Itbaar Ki Kariae

Dil Tut Janda Ae Pyaar Ki Kariae

Rehana Chohande C Us Di Parshai Ban K

Par Us Nu Shanve Chalan Di Aadat C Ki Kariae...*****

ਜਿਹੜੇ ਮੈਨੁੰ ਆਖਦੇ ਕਿ ਪੱਲੇ ਮੇਰੇ ਕੱਖ ਵੀ ਨਈ...

ਜਿਹੜੇ ਮੈਨੁੰ ਆਖਦੇ ਕਿ ਪੱਲੇ ਮੇਰੇ ਕੱਖ ਵੀ ਨਈ... ਬੜੀ ਮਿਹਰਬਾਨੀ ਉਨਾ ਵੱਡੇ ਸਰਦਾਰਾ ਦੀ, ਜਿਹੜੇ ਮੈਨੁੰ ਔਖੇ ਵੇਲੇ ਕੱਲੇ ਨੁੰ ਹੀ ਛੱਡ ਤੁਰੇ...

ਬੜੀ ਮਿਹਰਬਾਨੀ ਉਨਾ ਸਾਰਿਆ ਹੀ ਯਾਰਾ ਦੀ, ਜਿਨਾ ਮੋਕਾ ਦੇਖ ਕੇ ਖਬੋਇਆ ਛੁਰਾ ਧੋਖੇ ਨਾਲ.... ਬੜੀ ਮਿਹਰਬਾਨੀ ਧੋਖਾ ਦੇਣਿਆ ਮਕਾਰਾ ਦੀ, ਜਿਨਾ ਨੇ ਦਵਾਈ ਲਈ ਵੀ ਮੰਗਿਆ ਨਾ ਪੈਸਾ ਦਿੱਤਾ...

ਬੜੀ ਮਿਹਰਬਾਨੀ ਉਨਾ ਸੇਠਾ ਸ਼ਾਹੂਕਾਰਾ ਦੀ, ਜਿਹੜੇ ਮੇਰੇ ਰਾਹੀ ਮੈਨੁੰ ਸਾੜਨ ਲਈ ਵਿਛ ਜਾਦੇ..... ਬੜੀ ਮਿਹਰਬਾਨੀ ਉਨਾ ਮਗੇ ਅੰਗਿਆੜਿਆ ਦੀ, ਜਿਹੜੇ ਮੈਨੁੰ ਬੇ ਗੁਰਾ ਜਾ ਬੇ ਗੁਣਾ ਦੱਸਦੇ ਨੇ...

.. ਬੜੀ ਮਿਹਰਬਾਨੀ ਉਨਾ ਸਾਰੇ ਗੁਣਕਾਰਾ ਦੀ, ਏਹੋ ਲੋਕ "Pal'' ਪਹੁੰਚਾਵਦੇ ਨੇ ਮੰਜਿਲਾ ਤੇ..

.. ਏਹੋ ਲੋਕ ਦੱਸਦੇ ਨੇ ਜਾਚ ਜਿੱਤ ਹਾਰਾ ਦੀ....